ਦੋਹਰਾ

Dohira

ਦੋਹਰਾ:

ਉਠਿ ਰਾਜਾ ਪਾਇਨ ਪਰਿਯੋ ਤਾ ਕਹ ਗੁਰੂ ਪਛਾਨਿ

Raja, believing him to be his Guru, bowed on his feet.

ਰਾਜਾ ਉਠ ਕੇ ਅਤੇ ਉਸ ਨੂੰ ਗੁਰੂ ਵਜੋਂ ਪਛਾਣ ਕੇ ਪੈਰੀਂ ਪਿਆ।

ਬੈਠਿ ਗੋਸਟਿ ਦੋਨੋ ਕਰੀ ਸੋ ਮੈ ਕਹਤ ਬਖਾਨਿ ॥੮੪॥

What discourse he delivered, I (the narrator) am going to relate it now.(84)

(ਉਨ੍ਹਾਂ) ਦੋਹਾਂ ਨੇ ਬੈਠ ਕੇ (ਜੋ) ਗੋਸਟਿ ਕੀਤੀ, ਹੁਣ ਮੈਂ ਉਸ ਦਾ ਬਖਾਨ ਕਰਦਾ ਹਾਂ ॥੮੪॥