ਜੋਗੀ ਬਾਚ

Yogi’s Talk

ਜੋਗੀ ਨੇ ਕਿਹਾ:

ਨ੍ਰਹਾਇ ਨਦੀ ਸੋ ਜੋ ਨ੍ਰਿਪਤਿ ਬੈਠਹੁਗੇ ਹ︀ਯਾਂ ਆਇ

‘After ablution in the rivulet, when you sit here,

ਹੇ ਰਾਜਨ! ਜਦੋਂ (ਤੁਸੀਂ) ਨਦੀ ਵਿਚੋਂ ਇਸ਼ਨਾਨ ਕਰ ਕੇ ਇਥੇ ਆ ਕੇ ਬੈਠੋਗੇ,

ਤਬ ਤੁਮ ਸੈ ਮੈ ਭਾਖਿਹੋ ਬ੍ਰਹਮ ਬਾਦਿ ਸਮੁਝਾਇ ॥੮੫॥

‘I will convey you the essence of the Godly knowledge.’(85)

ਤਦੋਂ ਮੈਂ ਤੁਹਾਨੂੰ ਬ੍ਰਹਮ-ਵਾਦ ਦੀ (ਗੱਲ) ਕਹਿ ਕੇ ਸਮਝਾਵਾਂਗਾ ॥੮੫॥