ਦੋਹਰਾ

Dohira

ਦੋਹਰਾ:

ਪਿੰਡ ਨਦੀ ਪਰਵਾਹੀਯਹਿ ਯਾ ਮਹਿ ਕਛੁ ਬਿਚਾਰ

The stream near the village was so fast, she had never conceived

ਪਿੰਡ ਨੂੰ ਨਦੀ ਵਿਚ ਰੁੜ੍ਹਾਇਆ ਜਾਂਦਾ ਹੈ, ਇਸ ਵਿਚ ਕੋਈ ਹੋਰ ਮਤ ਨਹੀਂ ਹੈ।

ਕਹਾ ਕੀਨਾ ਤਿਨ ਤਰੁਨਿ ਦਿਯੇ ਕੁਠੋਰਹਿ ਡਾਰਿ ॥੯॥

Never harking to anyone, the woman put herself in trouble.(9) .

ਪਰ ਉਸ ਇਸਤਰੀ ਨੇ ਕਿਹਾ ਨਾ ਮੰਨਿਆ ਅਤੇ (ਪਿੰਡ ਨੂੰ) ਮਾੜੀ ਥਾਂ ਉਤੇ ਸੁਟ ਦਿੱਤਾ ॥੯॥