ਦੋਹਰਾ ॥
ਦੋਹਰਾ:
ਏਕ ਰਾਵ ਕੀ ਪੁਤ੍ਰਿਕਾ ਅਟਪਲ ਦੇਵੀ ਨਾਮ ॥
ਇਕ ਰਾਜੇ ਦੀ ਪੁੱਤਰੀ ਦਾ ਨਾਂ ਅਟਪਲ ਦੇਵੀ ਸੀ।
ਬ︀ਯਾਹੀ ਏਕ ਨਰੇਸ ਕੌ ਜਾ ਤੇ ਪੂਤ ਨ ਧਾਮ ॥੧॥
ਉਹ ਇਕ ਰਾਜੇ ਨੂੰ ਵਿਆਹੀ ਹੋਈ ਸੀ ਪਰ ਉਸ ਦੇ ਘਰ ਕੋਈ ਪੁੱਤਰ ਨਹੀਂ ਸੀ ॥੧॥
ਦੋਹਰਾ ॥
ਦੋਹਰਾ:
ਏਕ ਰਾਵ ਕੀ ਪੁਤ੍ਰਿਕਾ ਅਟਪਲ ਦੇਵੀ ਨਾਮ ॥
ਇਕ ਰਾਜੇ ਦੀ ਪੁੱਤਰੀ ਦਾ ਨਾਂ ਅਟਪਲ ਦੇਵੀ ਸੀ।
ਬ︀ਯਾਹੀ ਏਕ ਨਰੇਸ ਕੌ ਜਾ ਤੇ ਪੂਤ ਨ ਧਾਮ ॥੧॥
ਉਹ ਇਕ ਰਾਜੇ ਨੂੰ ਵਿਆਹੀ ਹੋਈ ਸੀ ਪਰ ਉਸ ਦੇ ਘਰ ਕੋਈ ਪੁੱਤਰ ਨਹੀਂ ਸੀ ॥੧॥