ਦੋਹਰਾ

Dohira

ਦੋਹਰਾ:

ਤਿਹ ਹਜਰਤਿ ਮਾਰਨ ਚਹੈ ਹਾਥ ਆਵੈ ਨਿਤ

The prince wanted to kill him but he could not lay hands on him,

ਬਾਦਸ਼ਾਹ ਉਸ ਨੂੰ ਮਾਰਨਾ ਚਾਹੁੰਦਾ ਸੀ, ਪਰ ਉਹ ਨਿੱਤ ਹੱਥ ਨਹੀਂ ਆਉਂਦਾ ਸੀ।

ਰਾਤਿ ਦਿਵਸ ਜਾਗਤ ਉਠਤ ਬਸਤ ਸੋਵਤੇ ਚਿਤ ॥੨॥

And this digression tormented him day and night, whether sleeping or awake.(2)

ਇਹ ਗੱਲ ਰਾਤ ਦਿਨ, ਸੌਂਦਿਆਂ ਜਾਗਦਿਆਂ ਉਸ ਦੇ ਚਿਤ ਵਿਚ ਬਣੀ ਰਹਿੰਦੀ ਸੀ ॥੨॥

ਸਾਹਜਹਾ ਜੂ ਪਲੰਘ ਪਰ ਸੋਤ ਉਠਿਯੋ ਬਰਰਾਇ

The Prince while sleeping on the adorned bed, would get up abruptly,

ਸ਼ਾਹਜਹਾਨ ਪਲੰਘ ਤੇ ਸੁਤਿਆਂ ਸੁਤਿਆਂ ਬਰੜਾ ਉਠਦਾ ਸੀ

ਦਰਿਯਾ ਖਾ ਕੋ ਮਾਰਿਯੋ ਕਰਿ ਕੈ ਕ੍ਰੋਰਿ ਉਪਾਇ ॥੩॥

And shout to get Dariya Khan, dead or alive.(3)

ਕਿ 'ਅਨੇਕ ਯਤਨ ਕਰ ਕੇ ਦਰਿਆ ਖਾਂ ਨੂੰ ਮਾਰ ਦਿਓ' ॥੩॥