ਚੌਪਈ

Chaupaee

ਚੌਪਈ:

ਜਹਾਗੀਰ ਆਦਿਲ ਮਰਿ ਗਯੋ

ਜਦੋਂ ਇਨਸਾਫ਼-ਪਸੰਦ ਜਹਾਂਗੀਰ ਬਾਦਸ਼ਾਹ ਮਰ ਗਿਆ

ਸਾਹਿਜਹਾ ਹਜਰਤਿ ਜੂ ਭਯੋ

When (Mughal) Emperor Jehangir died, his son took over the throne.

ਤਾਂ ਸ਼ਾਹਜਹਾਨ ਬਾਦਸ਼ਾਹ ਬਣਿਆ।

ਦਰਿਯਾ ਖਾ ਪਰ ਅਧਿਕ ਰਿਸਾਯੌ

(ਉਹ) ਦਰਿਆ ਖਾਂ ਉਤੇ ਬਹੁਤ ਨਾਰਾਜ਼ ਹੋਇਆ।

ਮਾਰਨ ਚਹਿਯੋ ਹਾਥ ਨਹਿ ਆਯੌ ॥੧॥

Be was very angry with Dariya Khan and desired to kill him.(1)

ਉਸ ਨੂੰ ਮਾਰਨਾ ਚਾਹਿਆ, (ਪਰ ਉਹ) ਹੱਥ ਨਾ ਆਇਆ ॥੧॥