ਦੋਹਰਾ ॥
Dohira
ਦੋਹਰਾ:
ਜਿਯਤੇ ਜੁਗਿਯਾ ਮਾਰਿਯੋ ਭੂਅ ਕੇ ਬਿਖੈ ਗਡਾਇ ॥
An alive yogi was killed and buried in the ground,
ਅਜਿਹਾ ਚਰਿਤ੍ਰ ਖੇਡ ਕੇ ਰਾਣੀ ਨੇ ਜੀਉਂਦੇ ਜੀ ਜੋਗੀ ਨੂੰ ਧਰਤੀ ਵਿਚ ਗਡ ਕੇ ਮਾਰ ਦਿੱਤਾ
ਤ੍ਰਿਯ ਨ੍ਰਿਪ ਕੋ ਬਹੁਰਾਇਯੋ ਐਸੇ ਚਰਿਤ ਬਨਾਇ ॥੯੮॥
And through her Chritar, the Rani got the Raja back on his throne.(98)
ਅਤੇ ਰਾਜੇ ਨੂੰ ਵਾਪਸ ਬੁਲਾ ਲਿਆ ॥੯੮॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕਾਸੀਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੮੧॥੧੪੪੨॥ਅਫਜੂੰ॥
Eighty-first Parable of Auspicious Chritars Conversation of the Raja and the Minister, Completed with Benediction. (81)(1440)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੮੧॥੧੪੪੨॥ ਚਲਦਾ॥