ਚੌਪਈ

Chaupaee

ਚੌਪਈ:

ਤਬ ਤਾ ਸੌ ਤ੍ਰਿਯ ਬਚਨ ਉਚਾਰੇ

ਤਦ ਉਸ ਇਸਤਰੀ ਨੇ ਉਸ ਨੂੰ ਕਿਹਾ,

ਆਜੁ ਭਜਹੁ ਮੁਹਿ ਆਨਿ ਪ︀ਯਾਰੇ

The Woman requested him to come that day to make love.

ਅਜ ਪਿਆਰੇ ਮੇਰੇ ਨਾਲ ਆ ਕੇ ਸੰਯੋਗ ਕਰੋ।

ਤਿਨ ਵਾ ਤ੍ਰਿਯ ਸੌ ਭੋਗ ਕਰਿਯੋ

ਉਸ ਨੇ ਉਸ ਔਰਤ ਨਾਲ ਭੋਗ ਨਾ ਕੀਤਾ

ਰਾਮ ਨਾਮ ਲੈ ਉਰ ਮੈ ਧਰਿਯੋ ॥੪॥

He indulged in sex with the woman but, then, recollected the Godly Name.(4)

ਅਤੇ ਹਿਰਦੇ ਵਿਚ ਰਾਮ ਨਾਮ ਨੂੰ ਧਾਰ ਲਿਆ ॥੪॥