ਦੋਹਰਾ

Dohira

ਦੋਹਰਾ:

ਮਾਨ ਮੰਜਰੀ ਸਾਹੁ ਕੀ ਬਨਿਤਾ ਸੁੰਦਰ ਦੇਹ

The name of the wife of that Shah was Maan Manjri,

ਉਸ ਸ਼ਾਹੂਕਾਰ ਦੀ ਸੁੰਦਰ ਸ਼ਰੀਰ ਵਾਲੀ ਇਸਤਰੀ ਦਾ ਨਾਮ ਮਾਨ ਮੰਜਰੀ ਸੀ।

ਬਿਦ੍ਰਯਾਨਿਧਿ ਇਕ ਬਾਲ ਸੌ ਅਧਿਕ ਬਢਾਯੋ ਨੇਹ ॥੩॥

And she had fallen in love with a man called Bidya Nidhi.(3)

(ਉਸ) ਇਸਤਰੀ ਨੇ ਬਿਦਿਆਨਿਧਿ ਨਾਂ ਦੇ ਇਕ ਵਿਅਕਤੀ ਨਾਲ ਪ੍ਰੇਮ ਵਧਾ ਲਿਆ ॥੩॥