ਦੋਹਰਾ

Dohira

ਦੋਹਰਾ:

ਕ੍ਰਿਸਨ ਕ੍ਰਿਸਨ ਮੁਖ ਤੇ ਕਹੈ ਛੋਰਿ ਧਾਮ ਕੋ ਕਾਮ

Abandoning all the household work, she would always recount, ‘Krishna. Krishna.’

ਘਰ ਦੇ ਕੰਮ ਕਾਰ ਛਡ ਕੇ (ਉਹ ਸਦਾ) ਮੁਖ ਤੋਂ 'ਕ੍ਰਿਸ਼ਨ ਕ੍ਰਿਸ਼ਨ' ਕਹਿੰਦੀ ਰਹਿੰਦੀ

ਨਿਸਦਿਨ ਰਟਤ ਬਿਹੰਗ ਜ︀ਯੋ ਜਗਨਾਯਕ ਕੋ ਨਾਮ ॥੪॥

And, day in and day out, she would repeat his name like a parrot.(4)

ਅਤੇ ਪੰਛੀ (ਪਪੀਹੇ) ਵਾਂਗ ਜਗਤ ਦੇ ਮਾਲਕ (ਸ੍ਰੀ ਕ੍ਰਿਸ਼ਨ) ਦਾ ਨਾਮ ਰਟਦੀ ਰਹਿੰਦੀ ॥੪॥