ਚੌਪਈ ॥
ਚੌਪਈ:
ਭਾਨ ਮਤੀ ਤਾ ਕੇ ਬਰ ਨਾਰੀ ॥
ਉਸ ਦੀ ਭਾਨ ਮਤੀ ਨਾਂ ਦੀ ਸੁੰਦਰ ਰਾਣੀ ਸੀ
ਪਿੰਗੁਲ ਦੇਇ ਪ੍ਰਾਨਨਿ ਤੇ ਪ︀ਯਾਰੀ ॥
ਅਤੇ ਪਿੰਗੁਲ ਦੇਵੀ ਵੀ ਪ੍ਰਾਣਾਂ ਤੋਂ ਪਿਆਰੀ ਸੀ।
ਅਪ੍ਰਮਾਨ ਭਾ ਰਾਨੀ ਸੋਹੈ ॥
ਰਾਣੀਆਂ ਦੀ ਅਨੂਪਮ ਸੁੰਦਰਤਾ ਸ਼ੋਭਦੀ ਸੀ।
ਦੇਵ ਅਦੇਵ ਸੁਤਾ ਢਿਗ ਕੋ ਹੈ ॥੨॥
ਉਨ੍ਹਾਂ ਸਾਹਮਣੇ ਦੇਵਤਿਆਂ ਅਤੇ ਦੈਂਤਾਂ ਦੀਆਂ ਪੁੱਤਰੀਆਂ ਭਲਾ ਕੀ ਸਨ ॥੨॥