ਦੋਹਰਾ ॥
ਦੋਹਰਾ:
ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ ॥
ਧਾਰਾ ਨਗਰ ਵਿਚ ਭਰਥਰੀ ਨਾਂ ਦਾ ਇਕ ਸੁਜਾਨ ਰਾਜਾ ਰਹਿੰਦਾ ਸੀ।
ਦੋ ਦ੍ਵਾਦਸ ਬਿਦ︀ਯਾ ਨਿਪੁਨ ਸੂਰਬੀਰ ਬਲਵਾਨ ॥੧॥
ਉਹ ਚੌਦਾਂ ਵਿਦਿਆਵਾਂ ਵਿਚ ਨਿਪੁਣ ਅਤੇ ਸੂਰਵੀਰ ਤੇ ਬਲਵਾਨ ਸੀ ॥੧॥
ਦੋਹਰਾ ॥
ਦੋਹਰਾ:
ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ ॥
ਧਾਰਾ ਨਗਰ ਵਿਚ ਭਰਥਰੀ ਨਾਂ ਦਾ ਇਕ ਸੁਜਾਨ ਰਾਜਾ ਰਹਿੰਦਾ ਸੀ।
ਦੋ ਦ੍ਵਾਦਸ ਬਿਦ︀ਯਾ ਨਿਪੁਨ ਸੂਰਬੀਰ ਬਲਵਾਨ ॥੧॥
ਉਹ ਚੌਦਾਂ ਵਿਦਿਆਵਾਂ ਵਿਚ ਨਿਪੁਣ ਅਤੇ ਸੂਰਵੀਰ ਤੇ ਬਲਵਾਨ ਸੀ ॥੧॥