ਦੋਹਰਾ

ਦੋਹਰਾ:

ਦਸ ਸੀਸਨ ਰਾਵਨ ਰਰੇ ਲਿਖਤ ਬੀਸ ਭੁਜ ਜਾਇ

ਦਸਾਂ ਸਿਰਾਂ ਨਾਲ (ਉਸ ਦੇ ਗੁਣਾਂ ਬਾਰੇ) ਰਾਵਨ ਬੋਲਦਾ ਹੈ ਅਤੇ ਵੀਹ ਭੁਜਾਵਾਂ ਨਾਲ ਲਿਖਦਾ ਹੈ,

ਤਰੁਨੀ ਕੇ ਤਿਲ ਕੀ ਤਊ ਸਕ︀ਯੋ ਛਬਿ ਕੋ ਪਾਇ ॥੧੭॥

(ਪਰ ਤਾਂ ਵੀ) ਉਹ ਉਸ ਇਸਤਰੀ ਦੀ ਸੁੰਦਰਤਾ ਨੂੰ ਜ਼ਰਾ ਜਿੰਨਾ ਵੀ ਪਾ ਨਹੀਂ ਸਕਿਆ ॥੧੭॥