ਮੋਹਨ ਬਾਚ

ਮੋਹਨ ਨੇ ਕਿਹਾ:

ਚੌਪਈ

Chaupaee

ਚੌਪਈ:

ਰੀਤਿ ਯਹੈ ਕੁਲ ਪਰੀ ਹਮਾਰੇ

ਸਾਡੀ ਕੁਲ ਦੀ ਇਹੀ ਰੀਤ ਹੈ,

ਸੁ ਮੈ ਕਹਤ ਹੋ ਤੀਰ ਤਿਹਾਰੇ

(Urvassi) ‘This is the tradition of our household, I must tell you,

ਜੋ ਮੈਂ ਤੇਰੇ ਕੋਲ ਕਹਿੰਦਾ ਹਾਂ।

ਚਲ ਕਿਸਹੂੰ ਕੇ ਧਾਮ ਜਾਹੀ

ਆਪ ਕਿਸੇ ਦੇ ਘਰ ਨਹੀਂ ਜਾਣਾ

ਚਲਿ ਆਵੈ ਛੋਰੈ ਤਿਹ ਨਾਹੀ ॥੪੬॥

‘Never to go to the house of any body but if some one came over, never to disappoint.’ (46)

ਅਤੇ ਜੋ ਚਲ ਕੇ ਆ ਜਾਵੇ, ਉਸ ਨੂੰ ਛਡਣਾ ਨਹੀਂ ॥੪੬॥

ਜਬ ਯਹ ਬਾਤ ਤ੍ਰਿਯਹਿ ਸੁਨਿ ਪਾਈ

ਜਦ ਇਹ ਗੱਲ ਇਸਤਰੀ ਨੇ ਸੁਣੀ

ਨਿਜੁ ਮਤਿ ਬੀਚ ਯਹੈ ਠਹਰਾਈ

When the lady (Rani) learnt this, she ascertained,

ਤਾਂ ਆਪਣੀ ਬੁੱਧੀ ਵਿਚ ਇਹ ਸੋਚਿਆ

ਹੌਂ ਚਲਿ ਧਾਮ ਮੀਤ ਕੇ ਜੈਹੌ

ਕਿ ਮੈਂ ਚਲ ਕੇ ਮਿਤਰ ਦੇ ਘਰ ਜਾਵਾਂਗੀ

ਮਨ ਭਾਵਤ ਕੇ ਭੋਗ ਕਮੈਹੌ ॥੪੭॥

‘I will walk to his home and fully gratify myself by making love.(47)

ਅਤੇ ਮਨ ਭਾਉਂਦੇ ਭੋਗ ਕਰਾਂਗੀ ॥੪੭॥