ਚੌਪਈ

Chaupaee

ਚੌਪਈ:

ਭਯੋ ਪ੍ਰਾਤ ਸਭ ਹੀ ਜਨ ਜਾਗੇ

ਸਵੇਰ ਹੋਣ ਤੇ ਸਾਰੇ ਲੋਕ ਜਾਗੇ

ਅਪਨੇ ਅਪਨੇ ਕਾਰਜ ਲਾਗੇ

As the Sun rose, people awoke and went to their respective occupations.

ਅਤੇ ਆਪਣੇ ਆਪਣੇ ਕੰਮ ਲਗ ਗਏ।

ਰਾਇ ਭਵਨ ਤੇ ਬਾਹਰ ਆਯੋ

ਰਾਜਾ ਮਹੱਲ ਤੋਂ ਬਾਹਰ ਆਇਆ

ਸਭਾ ਬੈਠ ਦੀਵਾਨ ਲਗਾਯੋ ॥੧॥

The Raja came out of his palace and seated on his throne.(1)

ਅਤੇ ਸਭਾ ਵਿਚ ਬੈਠ ਕੇ (ਉਸ ਨੇ) ਦੀਵਾਨ ਲਗਾਇਆ ॥੧॥