ਸੋਰਠਾ

SORTHA

ਸੋਰਠਾ:

ਇਮ ਕਲਕੀ ਅਵਤਾਰਿ ਜੀਤੇ ਜੁਧ ਸਬੈ ਨ੍ਰਿਪਤਿ

ਇਸ ਤਰ੍ਹਾਂ ਕਲਕੀ ਅਵਤਾਰ ਨੇ ਯੁੱਧ ਕਰ ਕੇ ਸਾਰੇ ਰਾਜੇ ਜਿਤ ਲਏ।

ਕੀਨੋ ਰਾਜ ਸੁਧਾਰਿ ਬੀਸ ਸਹਸ ਦਸ ਲਛ ਬਰਖ ॥੫੭੬॥

In this way Kalki incarnation conquered all the kings and ruled for ten lakh and twenty thousand years .576.

(ਫਿਰ) ਦਸ ਲੱਖ ਵੀਹ ਹਜ਼ਾਰ ਵਰ੍ਹੇ ਰਾਜ (ਅਧਿਕਾਰ) ਧਾਰਨ ਕੀਤਾ ॥੫੭੬॥