ਦੋਹਰਾ

Dohira

ਦੋਹਰਾ:

ਜਬ ਵੈ ਦਿਨ ਹਮਰੇ ਹੁਤੇ ਏਦਿਨ ਤੁਮਰੇ ਆਇ

‘I did have good days and, now, as you are affluent,

ਜਦ ਉਹ ਚੰਗੇ ਦਿਨ ਸਾਡੇ ਸਨ, ਹੁਣ ਇਹ ਦਿਨ ਤੇਰੇ ਹੋ ਗਏ ਹਨ।

ਕ੍ਰਿਪਾ ਜਾਨਿ ਕਿਛੁ ਦੀਜਿਯਹੁ ਕਰਿਯਹੁ ਮੋਹਿ ਸਹਾਇ ॥੩੧॥

‘Please be kind, help me and render me some help.’(31)

ਇਸ ਲਈ ਕ੍ਰਿਪਾ ਕਰ ਕੇ ਮੈਨੂੰ ਕੁਝ ਦਿਓ ਅਤੇ ਮੇਰੀ ਸਹਾਇਤਾ ਕਰੋ ॥੩੧॥

ਬਾਚਤ ਪਤਿਯਾ ਮੂੜ ਤ੍ਰਿਯ ਫੂਲ ਗਈ ਮਨ ਮਾਹਿ

(ਉਹ) ਚਿੱਠੀ ਪੜ੍ਹਦਿਆਂ ਹੀ ਮੂਰਖ ਇਸਤਰੀ ਆਪਣੇ ਮਨ ਵਿਚ ਫੁਲ ਗਈ।

ਤੁਰਤੁ ਕਾਢਿ ਬਹੁ ਧਨੁ ਦਿਯਾ ਭੇਦ ਲਖਿਓ ਜੜ ਨਾਹਿ ॥੩੨॥

ਤੁਰਤ ਬਹੁਤ ਧਨ ਕਢ ਕੇ ਦੇ ਦਿੱਤਾ ਅਤੇ ਮੂਰਖ ਨੇ ਕੋਈ ਭੇਦ ਨਾ ਸਮਝਿਆ ॥੩੨॥