ਦੋਹਰਾ

Dohira

ਦੋਹਰਾ:

ਏਕ ਚਛੁ ਤਾ ਕੇ ਰਹੈ ਮੁਖ ਕੁਰੂਪ ਕੇ ਸਾਥ

He had only one eye and, due to this, his face looked ugly.

ਉਸ (ਜੱਟ) ਦੇ ਕੁਰੂਪ ਮੁਖ ਉਤੇ ਇਕ ਅੱਖ ਹੀ ਸੀ।

ਬਾਲ ਮਤੀ ਕੋ ਭਾਖਈ ਬਿਹਸਿ ਆਪੁ ਕੋ ਨਾਥੁ ॥੪॥

Baal Mati always addressed him jovially and called him as her Master.(4)

ਬਾਲ ਮਤੀ ਨੂੰ ਹਸ ਕੇ (ਉਹ) ਆਪਣੇ ਆਪ ਨੂੰ (ਉਸ ਦਾ) ਸੁਆਮੀ ਕਹਿੰਦਾ ਸੀ ॥੪॥