ਚੌਪਈ

Chaupaee

ਚੌਪਈ:

ਰੈਨਿ ਭਈ ਕਾਧਲ ਤਹ ਆਵਤ

ਰਾਤ ਪੈਣ ਤੇ ਕਾਂਧਲ ਉਥੇ ਆ ਜਾਂਦਾ

ਲੈ ਜਾਘੈ ਦੋਊ ਭੋਗ ਕਮਾਵਤ

At night Kandhal would come and they would indulge in sex-play.

ਅਤੇ (ਬਾਲ ਮਤੀ ਦੀਆਂ) ਦੋਹਾਂ ਜੰਘਾਂ ਨੂੰ ਪਕੜ ਕੇ ਭੋਗ ਕਮਾਉਂਦਾ।

ਕਛੁਕ ਜਾਗਿ ਜਬ ਪਾਵ ਡੁਲਾਵੈ

ਜਦੋਂ (ਪਤੀ) ਜਾਗ ਕੇ ਕੁਝ ਪੈਰ ਹਿਲਾਂਦਾ

ਦ੍ਰਿਗ ਪਰ ਹਾਥ ਰਾਖਿ ਤ੍ਰਿਯ ਜਾਵੈ ॥੫॥

If the husband awoke, she would place her hand on his eyes.(5)

ਤਾਂ ਇਸਤਰੀ ਉਸ ਦੀ ਅੱਖ ਉਤੇ ਹੱਥ ਧਰ ਦਿੰਦੀ ॥੫॥

ਹਾਥ ਧਰੇ ਰਜਨੀ ਜੜ ਜਾਨੈ

ਉਸ ਦੇ ਹੱਥ ਰਖਣ ਕਰ ਕੇ ਉਹ ਮੂਰਖ ਰਾਤ ('ਰਜਨੀ') ਹੀ ਸਮਝਦਾ

ਸੋਇ ਰਹੈ ਨਹਿ ਕਛੂ ਬਖਾਨੈ

With hand on his eyes, that idiot would keep sleeping thinking, still it was night time.

ਅਤੇ ਬਿਨਾ ਕੁਝ ਕਹੇ ਸੁੱਤਾ ਰਹਿੰਦਾ।

ਇਕ ਦਿਨ ਨਿਰਖਿ ਜਾਰ ਕੋ ਧਾਯੋ

ਇਕ ਦਿਨ (ਉਸ ਨੇ ਇਸਤਰੀ ਦੇ) ਯਾਰ ਨੂੰ ਜਾਂਦਿਆਂ ਵੇਖਿਆ

ਏਕ ਚਛੁ ਅਤਿ ਕੋਪ ਜਗਾਯੋ ॥੬॥

One day when he saw the lover leaving, the one-eye blind flew into a rage.(6)

ਤਾਂ (ਉਸ) ਇਕ ਅੱਖ ਵਾਲੇ (ਕਾਣੇ) ਨੂੰ ਬਹੁਤ ਗੁੱਸਾ ਆਇਆ ॥੬॥