ਚੌਪਈ

Chaupaee

ਚੌਪਈ:

ਤਬ ਤਿਹ ਤ੍ਰਿਯਾ ਕਾਜ ਸੋਊ ਕਿਯੋ

ਤਦ ਉਸ ਇਸਤਰੀ ਨੇ ਉਹੀ ਕੰਮ ਕੀਤਾ

ਨਿਕਟ ਬੋਲਿ ਤਿਨ ਦੁਹੂੰਅਨ ਲਿਯੋ

The woman decided to undertake the task and called both her sons.

ਅਤੇ ਦੋਹਾਂ (ਪੁੱਤਰਾਂ) ਨੂੰ ਕੋਲ ਬੁਲਾ ਲਿਆ।

ਮਦਰਾ ਪ੍ਰਯਾਇ ਕੀਏ ਮਤਵਾਰੇ

ਸ਼ਰਾਬ ਪਿਲਾ ਕੇ ਉਨ੍ਹਾਂ ਨੂੰ ਬੇਸੁੱਧ ਕਰ ਦਿੱਤਾ

ਖੜਗ ਕਾਢਿ ਦੋਊ ਪੂਤ ਸੰਘਾਰੇ ॥੮॥

She intoxicated them with wine and with a sword killed them both.(8)

ਅਤੇ ਤਲਵਾਰ ਕਢ ਕੇ ਦੋਹਾਂ ਪੁੱਤਰਾਂ ਨੂੰ ਮਾਰ ਦਿੱਤਾ ॥੮॥