ਦੋਹਰਾ ॥
Dohira
ਦੋਹਰਾ:
ਦੁਹੂੰ ਸੁਤਨ ਕੇ ਕਾਟ ਸਿਰ ਲਏ ਗੋਦ ਮੈ ਡਾਰਿ ॥
She cut of and put the heads of both of them in her lap.
ਦੋਹਾਂ ਪੁੱਤਰਾਂ ਦੇ ਸਿਰ ਕਟ ਕੇ ਗੋਦ ਵਿਚ ਪਾ ਲਏ
ਅਤਿਥ ਭੇਖ ਕੋ ਧਾਰਿ ਕਰਿ ਮਾਗੀ ਭੀਖ ਬਜਾਰ ॥੯॥
Putting up the disguise of a beggar, she went out for begging.(9)
ਅਤੇ ਸਾਧਵੀ ਦਾ ਰੂਪ ਧਾਰ ਕੇ ਬਾਜ਼ਾਰ ਵਿਚ ਭਿਖ ਮੰਗੀ ॥੯॥