ਦੋਹਰਾ

Dohira

ਦੋਹਰਾ:

ਦੂਤ ਸਤਕ੍ਰਿਤ ਜੋ ਪਠਿਯੋ ਸੋ ਦਸਰਥ ਪੈ ਆਇ

The ambassador, Satkrit, went along to wait on Dasrath,

ਇੰਦਰ ਨੇ ਜੋ ਦੂਤ ਭੇਜਿਆ ਸੀ, ਉਸ ਨੇ ਦਸ਼ਰਥ ਕੋਲ ਆ ਕੇ

ਜੋ ਤਾ ਸੋ ਸ੍ਵਾਮੀ ਕਹਿਯੋ ਸੋ ਤਿਹ ਕਹਿਯੋ ਸੁਨਾਇ ॥੪॥

And what ever the order his Master gave, he conveyed.(4)

ਉਸ ਨੂੰ ਜੋ ਕੁਝ ਸੁਆਮੀ (ਇੰਦਰ) ਨੇ ਕਿਹਾ ਸੀ, ਕਹਿ ਦਿੱਤਾ ॥੪॥