ਚੌਪਈ

Chaupaee

ਚੌਪਈ:

ਜੀਤਿ ਤਾਹਿ ਸਭ ਸੈਨ ਬੁਲਾਈ

ਉਸ ਨੂੰ ਜਿਤ ਕੇ (ਬਿਕ੍ਰਮ ਨੇ) ਸਾਰੀ ਸੈਨਾ ਬੁਲਾ ਲਈ।

ਭਾਤਿ ਭਾਤਿ ਕੀ ਬਜੀ ਬਧਾਈ

After the victory, he assembled his army and exchanged felicities.

ਭਾਂਤ ਭਾਂਤ ਦੇ ਵਧਾਵੇ ਵਜਣ ਲਗੇ।

ਦੇਵਨ ਰੀਝਿ ਇਹੈ ਬਰੁ ਦਯੋ

ਦੇਵਤਿਆਂ ਨੇ ਪ੍ਰਸੰਨ ਹੋ ਕੇ ਇਹ ਵਰ ਦਿੱਤਾ

ਬ੍ਰਣੀ ਹੁਤੋ ਅਬ੍ਰਣ ਹ੍ਵੈ ਗਯੋ ॥੬੦॥

The gods showered their blessing and Bikrim’s injuries Were diminished.(60)

(ਜਿਸ ਕਰ ਕੇ) ਘਾਇਲ (ਰਾਜਾ ਬਿਕ੍ਰਮ) ਦੇ ਜ਼ਖ਼ਮ ਠੀਕ ਹੋ ਗਏ ॥੬੦॥