ਦੋਹਰਾ

DOHRA

ਦੋਹਰਾ:

ਆਦਿ ਆਭਾਨੀ ਸਬਦ ਕਹਿ ਰਿਪੁ ਪਦ ਅੰਤਿ ਬਖਾਨ

ਪਹਿਲਾ 'ਭਾਨੀ' (ਸੈਨਾ) ਸ਼ਬਦ ਕਹਿ ਕੇ ਫਿਰ ਅੰਤ ਉਤੇ 'ਰਿਪੁ' ਪਦ ਦਾ ਬਖਾਨ ਕਰੋ।

ਨਾਮ ਸਕਲ ਸ੍ਰੀ ਤੁਪਕ ਕੇ ਲੀਜਹੁ ਸੁਕਬਿ ਪਛਾਨ ॥੧੦੫੨॥

Say the word “Abhaani” in the beginning and the word “Ripu” at the end and know the names of Tupak without the slight difference.1052.

(ਇਸ ਨੂੰ) ਸਭ ਕਵੀ ਤੁਪਕ ਦਾ ਨਾਮ ਸਮਝ ਲਵੋ ॥੧੦੫੨॥