ਚੌਪਈ

CHAUPAI

ਚੌਪਈ:

ਭਾਨੀ ਆਦਿ ਬਖਾਨਨ ਕੀਜੈ

ਪਹਿਲਾਂ 'ਭਾਨੀ' (ਸੈਨਾ) (ਸ਼ਬਦ) ਦਾ ਬਖਾਨ ਕਰੋ।

ਰਿਪੁ ਪਦ ਤਾ ਕੇ ਅੰਤਿ ਭਣੀਜੈ

(ਫਿਰ) ਉਸ ਦੇ ਅੰਤ ਉਤੇ 'ਰਿਪੁ' ਸ਼ਬਦ ਕਥਨ ਕਰੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਕਛੂ ਨਹਿ ਮਾਨਹੁ ॥੧੦੫੧॥

Saying the word “Bhaani” in the beginning and the word “Ripu” at the end, and know all the names of Tupak without any discrimination.1051.

ਇਸ ਵਿਚ ਕੋਈ ਭੇਦ ਨਾ ਸਮਝੋ ॥੧੦੫੧॥