ਜਮੁਨਾ ਬਾਚ ਅਰਜਨੁ ਸੋ

Speech of Yamuna:

ਜਮਨਾ ਨੇ ਅਰਜਨ ਪ੍ਰਤਿ ਕਿਹਾ:

ਦੋਹਰਾ

DOHRA

ਦੋਹਰਾ:

ਅਰਜੁਨ ਸੋ ਜਮਨਾ ਤਬੈ ਐਸੇ ਕਹਿਓ ਸੁਨਾਇ

ਤਦ ਜਮਨਾ ਨੇ ਅਰਜਨ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਇਆ

ਜਦੁਪਤਿ ਬਰ ਹੀ ਚਾਹਿ ਚਿਤਿ ਤਪੁ ਕੀਨੋ ਮੈ ਆਇ ॥੨੦੯੪॥

Then Yamuna said to Arjuna, “My heart desired me to wed Krishna, therefore I have performed austerities here.”2094.

ਕਿ ਕ੍ਰਿਸ਼ਨ ਨੂੰ ਵਰਨ ਦੀ ਮਨ ਵਿੱਚ ਇੱਛਾ ਕਰ ਕੇ ਮੈਂ ਇੱਥੇ ਆ ਕੇ ਤਪੱਸਿਆ ਕੀਤੀ ਹੈ ॥੨੦੯੪॥