ਜਰਾਸੰਧਿ ਨ੍ਰਿਪ ਬਾਚ ਹਲੀ ਸੋ

Speech of Jarasandh addressed to Balram:

ਰਾਜਾ ਜਰਾਸੰਧ ਨੇ ਬਲਰਾਮ ਨੂੰ ਕਿਹਾ:

ਦੋਹਰਾ

DOHRA

ਦੋਹਰਾ:

ਕਹਾ ਭਯੋ ਮਮ ਓਰ ਕੇ ਸੂਰ ਹਨੇ ਸੰਗ੍ਰਾਮਿ

ਕੀ ਹੋਇਆ, ਮੇਰੇ ਪਾਸੇ ਦੇ ਸਾਰੇ ਸੂਰਮੇ ਯੁੱਧ ਵਿਚ ਮਾਰੇ ਗਏ ਹਨ।

ਲਰਬੋ ਮਰਬੋ ਜੀਤਬੋ ਇਹ ਸੁਭਟਨ ਕੇ ਕਾਮਿ ॥੧੮੪੮॥

“What if the warriors of my side have been killed, the tasks of the warriors are fighting, dying or gaining victory.”1848.

ਲੜਨਾ, ਮਰਨਾ ਅਤੇ ਜਿਤਣਾ, ਇਹੀ ਸੂਰਮਿਆਂ ਦਾ ਕਰਤੱਵ ਹੈ ॥੧੮੪੮॥