ਅੜਿਲ

Arril

ਅੜਿਲ:

ਮੁਹਰ ਪਰਾਪਤਿ ਹੋਇ ਟਕਾ ਕੋ ਲੇਵਈ

When the benevolence of gold coins is available, who would accept the ones of base metal?

(ਜੇ) ਮੋਹਰ ਮਿਲਦੀ ਹੋਵੇ, ਤਾਂ ਭਲਾ ਟਕਾ ਕੌਣ ਲਏਗਾ।

ਬਿਨੁ ਦੀਨੇ ਧਨ ਸਰੈ ਕੋ ਧਨ ਦੇਵਈ

If one abandons the opulence, why would one go after wealth?

(ਜੇ) ਬਿਨਾ ਧਨ ਦਿੱਤੇ (ਕੰਮ) ਬਣ ਜਾਂਦਾ ਹੋਵੇ ਤਾਂ ਕੌਣ ਧਨ ਦੇਵੇਗਾ।

ਧਨੀ ਤ︀ਯਾਗਿ ਨਿਰਧਨ ਕੇ ਕੋ ਗ੍ਰਿਹ ਜਾਵਈ

Who would like to go to poor man’s house after leaving the richman?

ਧਨੀ ਨੂੰ ਤਿਆਗ ਕੇ ਗ਼ਰੀਬ ਦੇ ਘਰ ਕੌਣ ਜਾਵੇਗਾ।

ਹੋ ਰਾਵ ਤ︀ਯਾਗਿ ਕਰਿ ਰੰਕ ਕਵਨ ਚਿਤ ਲ︀ਯਾਵਈ ॥੭॥

Who would remember the poor, forsaking the Raja aside?(7)

ਰਾਜੇ ਨੂੰ ਤਿਆਗ ਕੇ ਗ਼ਰੀਬ ਨਾਲ ਕੌਣ ਚਿਤ ਲਾਵੇਗਾ ॥੭॥