ਚੌਪਈ

Chaupaee

ਚੌਪਈ:

ਸ੍ਵਾਰੀ ਆਪੁ ਪਾਲਕੀ ਕੀਜੈ

ਤੁਸੀਂ ਆਪ ਪਾਲਕੀ ਵਿਚ ਸਵਾਰ ਹੋ ਜਾਓ

ਰਿਖਿਯਨ ਕੌ ਤਾ ਕੇ ਤਰ ਦੀਜੈ

‘You, yourself, ascend in a palanquin, and ask the sages to act as bearers and pick it up.

ਅਤੇ ਉਸ ਨੂੰ ਰਿਸ਼ੀਆਂ ਤੋਂ ਚੁਕਵਾਓ।

ਅਧਿਕ ਧਵਾਵਤ ਤਿਨ ਹ︀ਯਾਂ ਐਯੈ

ਉਨ੍ਹਾਂ ਨੂੰ ਬਹੁਤ ਭਜਾਂਦੇ ਹੋਇਆਂ ਇਥੇ ਲੈ ਆਓ

ਤਬ ਮੁਹਿ ਹਾਥ ਆਜੁ ਹੀ ਪੈਯੈ ॥੧੧॥

‘Running fast reach here and hold my hand in marriage.’(11)

ਅਤੇ ਅਜ ਹੀ ਮੇਰਾ ਹੱਥ ਪ੍ਰਾਪਤ ਕਰੋ ॥੧੧॥

ਤਬੈ ਪਾਲਕੀ ਤਾਹਿ ਮੰਗਾਯੋ

ਉਸ ਨੇ ਉਸੇ ਵੇਲੇ ਪਾਲਕੀ ਮੰਗਵਾਈ

ਮੁਨਿਯਨ ਕੋ ਤਾ ਕੇ ਤਰ ਲਾਯੋ

Immediately he arranged a palanquin and asked the sages to haul it.

ਅਤੇ ਮੁਨੀਆਂ ਤੋਂ ਚੁਕਵਾਇਆ।

ਜ︀ਯੋ ਹ੍ਵੈ ਸ੍ਰਮਤ ਅਸਿਤ ਮਨ ਧਰਹੀ

ਉਹ ਜਿਉਂ ਜਿਉਂ ਥਕ ਕੇ ਮਨ ਵਿਚ ਹੌਲੀ ਹੋਣ ਦਾ ਭਾਵ (ਧਰਦੇ)

ਤ੍ਰਯੋ ਤ੍ਰਯੋ ਕਠਿਨ ਕੋਰਰੇ ਪਰਹੀ ॥੧੨॥

When the sages got tired, he hit them with the whip.(12)

ਤਿਉਂ ਤਿਉਂ ਉਨ੍ਹਾਂ ਨੂੰ ਸਖ਼ਤ ਕੋਰੜੇ ਪੈਂਦੇ ॥੧੨॥