ਦੋਹਰਾ

Dohira

ਦੋਹਰਾ:

ਏਕ ਪ੍ਰਤਗ੍ਰਯਾ ਮੈ ਕਰੀ ਜੌ ਤੁਮ ਕਰੌ ਬਨਾਇ

(She said to him) ‘I have taken one vow, if you can fulfil it,

(ਸਚੀ ਨੇ ਉਸ ਨੂੰ ਕਿਹਾ) ਮੈਂ ਇਕ ਪ੍ਰਤਿਗਿਆ ਕੀਤੀ ਹੋਈ ਹੈ, ਜੇ ਤੁਸੀਂ ਉਸ ਨੂੰ ਪੂਰਾ ਕਰ ਦਿਓ,

ਤੌ ਹਮ ਕੌ ਬ੍ਰਯਾਹੋ ਅਬੈ ਲੈ ਘਰ ਜਾਹੁ ਸੁਹਾਇ ॥੧੦॥

‘Then, you can get marry and take me home.’(10)

ਤਾਂ ਹੁਣੇ ਹੀ ਮੈਨੂੰ ਸ਼ੋਭਾਸ਼ਾਲੀ ਢੰਗ ਨਾਲ ਵਿਆਹ ਕੇ ਘਰ ਲੈ ਜਾਓ ॥੧੦॥