ਦੋਹਰਾ ॥

ਦੋਹਰਾ:

ਜਿਯਤ ਤਿਹਾਰੇ ਪੂਤ ਦੋ ਸਦਾ ਰਹੈ ਜਗ ਮਾਹਿ ॥

ਤੇਰੇ ਦੋ ਪੁੱਤਰ ਸਦਾ ਜਗਤ ਵਿਚ ਜੀਉਂਦੇ ਰਹਿਣ।

ਉਨ ਕੋ ਸੋਕ ਨ ਕੀਜਿਯੈ ਜਿਯਤ ਅਜੌ ਤਵ ਨਾਹ ॥੫॥

ਉਸ ਦਾ ਦੁਖ ਨਾ ਮੰਨਾ, ਅਜੇ ਤਾਂ ਤੇਰਾ ਪਤੀ ਵੀ ਜੀਉਂਦਾ ਹੈ ॥੫॥