ਦੋਹਰਾ

Dohira

ਦੋਹਰਾ:

ਸੁਨਤ ਬਾਤ ਮੂਰਖ ਤ੍ਰਿਯਾ ਚਿਤ ਮੈ ਭਈ ਪ੍ਰਸੰਨ︀ਯ

Listening to all this, the foolish woman was very much delighted,

(ਇਹ) ਗੱਲ ਸੁਣ ਕੇ ਮੂਰਖ ਇਸਤਰੀ ਮਨ ਵਿਚ ਬਹੁਤ ਪ੍ਰਸੰਨ ਹੋ ਗਈ।

ਮੀਤ ਚਿਤਾਰਿਯੋ ਆਜੁ ਮੁਹਿ ਧਰਨੀ ਤਲ ਹੌਂ ਧੰਨ︀ਯ ॥੯॥

And thought, ‘I am very lucky that my lover has remembered me.’(9)

(ਸੋਚਣ ਲਗੀ ਕਿ) ਅਜ ਮਿਤਰ ਨੇ ਮੈਨੂੰ ਯਾਦ ਕੀਤਾ ਹੈ, (ਮੈਂ) ਧਰਤੀ ਉਤੇ ਧੰਨ ਹਾਂ ॥੯॥