ਦੋਹਰਾ ॥
Dohira
ਦੋਹਰਾ:
ਸੁਨੋ ਮਿਤ੍ਰ ਬਿਨੁ ਨਿਸਿ ਭਈ ਹ︀ਯਾਂ ਨ ਪਹੂਚਹੁ ਆਇ ॥
‘Listen my friend; don’t come here before the night falls.
ਹੇ ਮਿਤਰ! ਰਾਤ ਪਏ ਬਿਨਾ ਇਥੇ ਨਹੀਂ ਆਉਣਾ।
ਜਿਨ ਕੋਊ ਸੋਧਿ ਪਛਾਨਿ ਕੈ ਤਿਨ ਪ੍ਰਤਿ ਕਹੈ ਨ ਜਾਇ ॥੧੮॥
‘Some body may recognise you and may go to tell my parents.(18)
ਕਿਤੇ ਕੋਈ ਤੈਨੂੰ ਲਭ ਕੇ ਅਤੇ ਪਛਾਣ ਕੇ ਉਨ੍ਹਾਂ (ਮਾਪਿਆਂ ਜਾਂ ਬਰਾਤੀਆਂ) ਨੂੰ ਜਾ ਕੇ ਨਾ ਕਹਿ ਦੇਵੇ ॥੧੮॥