ਚੌਪਈ

Chaupaee

ਚੌਪਈ:

ਰਤਿ ਕਰਿ ਕੈ ਤ੍ਰਿਯ ਦਈ ਉਠਾਈ

(ਰਾਜੇ ਨੇ) ਰਤੀ-ਕ੍ਰੀੜਾ ਕਰ ਕੇ (ਉਸ) ਇਸਤਰੀ ਨੂੰ ਉਠਾ ਦਿੱਤਾ

ਪੁਨਿ ਵਾ ਕੀ ਦੋਊ ਆਖਿ ਛੁਰਾਈ

After making love he made her to get up and opened her blind-fold.

ਅਤੇ ਦੂਜੀ ਦੀਆਂ ਦੋਹਾਂ ਅੱਖਾਂ (ਦੀ ਪਟੀ) ਖੋਲ੍ਹ ਦਿੱਤੀ।

ਅਧਿਕ ਨੇਹ ਤਿਹ ਸੰਗ ਉਪਜਾਯੋ

ਉਸ ਨਾਲ ਬਹੁਤ ਪ੍ਰੇਮ ਵਿਖਾਇਆ,

ਮੂਰਖ ਨਾਰਿ ਭੇਦ ਨਹਿ ਪਾਯੋ ॥੮॥

Then he showed great affection to the other one but both the foolish ones could not acquiesces the truth.(8)(1)

ਪਰ ਉਹ ਮੂਰਖ ਨਾਰੀ (ਕੁਝ ਵੀ) ਭੇਦ ਨਾ ਸਮਝ ਸਕੀ ॥੮॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਪੁਰਖ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਪੈਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੫॥੬੭੯॥ਅਫਜੂੰ॥

Thirty-fifth Parable of Auspicious Chritars Conversation of the Raja and the Minister, Completed with Benediction. (35)(679)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਪੈਂਤੀਸਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫॥੬੭੯॥ ਚਲਦਾ॥