ਚੌਪਈ

Chaupaee

ਚੌਪਈ:

ਚੋਰ ਕਹਿਯੋ ਤ੍ਰਿਯ ਭਲੀ ਉਚਾਰੀ

ਚੋਰਾਂ ਨੇ ਕਿਹਾ ਕਿ ਇਸਤਰੀ ਨੇ ਠੀਕ ਹੀ ਕਿਹਾ ਹੈ।

ਅਬ ਨਾਰੀ ਤੈ ਭਈ ਹਮਾਰੀ

The thieves thought that she was right, she was their own.

ਹੁਣ ਤੋਂ ਇਹ ਸਾਡੀ ਇਸਤਰੀ ਹੋ ਗਈ ਹੈ।

ਪ੍ਰਥਮ ਭਛ ਕੈ ਹਮਹਿ ਖਵਾਵਹੁ

ਪਹਿਲਾਂ (ਸਾਨੂੰ) ਭੋਜਨ ਕਰਾਓ

ਤਾ ਪਾਛੇ ਮੁਰਿ ਨਾਰਿ ਕਹਾਵਹੁ ॥੭॥

‘First we have meals and then let her become our woman.’(7)

ਅਤੇ ਪਿਛੋਂ ਸਾਡੀ ਇਸਤਰੀ ਅਖਵਾਓ ॥੭॥