ਦੋਹਰਾ

DOHRA

ਦੋਹਰਾ:

ਜਰਾਸੰਧਿ ਬਚਨ ਸੁਨਿ ਰਿਸਿ ਕਰਿ ਬੋਲਿਯੋ ਬੈਨ

ਰਾਜਾ ਜਰਾਸੰਧ ਇਹ ਬਚਨ ਸੁਣ ਕੇ ਕ੍ਰੋਧਿਤ ਹੋ ਕੇ ਬਚਨ ਬੋਲਣ ਲਗਿਆ

ਸਕਲ ਸੁਭਟ ਹਰਿ ਕਟਿਕ ਕੈ ਪਠਵੋਂ ਜਮ ਕੇ ਐਨਿ ॥੧੮੨੫॥

Hearing these words, Jarasandh became angry and said, “I shall dispatch all the warriors of Krishna’s army to the abode of Yama.1825.

ਕਿ ਸ੍ਰੀ ਕ੍ਰਿਸ਼ਨ ਦੀ ਸੈਨਾ ਦੇ ਸਾਰੇ ਯੋਧੇ (ਮੈਂ) ਯਮਰਾਜ ਦੇ ਘਰ ਭੇਜ ਦਿਆਂਗਾ ॥੧੮੨੫॥