ਦੋਹਰਾ ॥
Dohira
ਦੋਹਰਾ:
ਤਬ ਅਬਲਾ ਸੁਰ ਰਾਜ ਕੇ ਮੋਹੀ ਰੂਪ ਨਿਹਾਰਿ ॥
This vulnerable lady was captivated with the magnanimity of Lord Indra,
ਤਦ (ਉਹ) ਅਬਲਾ (ਅਹਿਲਿਆ) ਇੰਦਰ ਦਾ ਰੂਪ ਵੇਖ ਕੇ ਮੋਹਿਤ ਹੋ ਗਈ।
ਹਰ ਅਰਿ ਸਰ ਤਾ ਕੌ ਹਨ︀ਯੌ ਘਾਯਲਿ ਭਈ ਸੁਮਾਰ ॥੬॥
And Shiva was badly hurt through his adversary, (the Cupid).(6)
ਸ਼ਿਵ ਦੇ ਵੈਰੀ (ਕਾਮ ਦੇਵ) ਨੇ ਉਸ ਨੂੰ ਤੀਰ ਮਾਰ ਕੇ ਬਹੁਤ ਘਾਇਲ ਕਰ ਦਿੱਤਾ ॥੬॥