ਚੌਪਈ

Chaupaee

ਚੌਪਈ:

ਤਬ ਐਸੋ ਤ੍ਰਿਯ ਬਚਨ ਉਚਾਰੇ

ਤਦ ਇਸਤਰੀ ਨੇ ਇਸ ਤਰ੍ਹਾਂ ਕਿਹਾ

ਮੋਰੇ ਪਤਿ ਪਰਦੇਸ ਪਧਾਰੇ

She said to him, ‘My husband has gone abroad.

ਕਿ ਮੇਰਾ ਪਤੀ ਪਰਦੇਸ ਗਿਆ ਹੋਇਆ ਹੈ।

ਤਾ ਤੇ ਮੈ ਔਸੀ ਕੋ ਡਾਰੋ

ਇਸ ਲਈ ਮੈਂ ਔਸੀਂ (ਲਕੀਰਾਂ) ਪਾਂਦੀ ਹਾਂ

ਐਹੈ ਐਹੈ ਨਾਥ ਬਿਚਾਰੋ ॥੧੦॥

‘By drawing lines in the soil, I was guessing, when would my consort come.’(10)

ਅਤੇ ਵਿਚਾਰਦੀ ਹਾਂ ਕਿ ਮੇਰੇ ਪਤੀ ਆਉਣਗੇ ਕਿ ਨਹੀਂ ਆਉਣਗੇ ॥੧੦॥