ਦੋਹਰਾ

DOHRA

ਦੋਹਰਾ:

ਬਾਰਾਲਯਣੀ ਆਦਿ ਕਹਿ ਜਾ ਚਰ ਪਤਿ ਪਦ ਦੇਹੁ

ਪਹਿਲਾਂ 'ਬਾਰਾਲਯਣੀ' (ਧਰਤੀ) ਸ਼ਬਦ ਕਹਿ ਕੇ ਫਿਰ 'ਜਾ ਚਰ ਪਤਿ' ਪਦ ਜੋੜੋ।

ਸਤ੍ਰੁ ਸਬਦ ਪੁਨਿ ਭਾਖੀਐ ਨਾਮ ਤੁਪਕ ਲਖਿ ਲੇਹੁ ॥੭੯੨॥

Saying firstly the word “Varalayani” and then adding the words “Jaa-char-shatru”, comprehend the names of Tupak.792.

ਫਿਰ 'ਸਤ੍ਰੁ' ਸ਼ਬਦ ਕਹੋ। (ਇਸ ਨੂੰ) ਤੁਪਕ ਦੇ ਨਾਮ ਸਮਝ ਲਵੋ ॥੭੯੨॥