ਅੜਿਲ ॥

ARIL

ਅੜਿਲ:

ਜਲ ਰਾਸਨਨੀ ਆਦਿ ਉਚਾਰਨ ਕੀਜੀਐ ॥

ਪਹਿਲਾਂ 'ਜਲ ਰਾਸਨਨੀ' ਸ਼ਬਦ ਦਾ ਉਚਾਰਨ ਕਰੋ।

ਜਾ ਚਰ ਨਾਇਕ ਪਦ ਤਿਹ ਪਾਛੇ ਦੀਜੀਐ ॥

ਉਸ ਪਿਛੋਂ 'ਜਾ ਚਰ ਨਾਇਕ' ਪਦ ਜੋੜੋ।

ਸਤ੍ਰੁ ਪਦ ਕੋ ਤਾ ਕੇ ਅੰਤਿ ਉਚਾਰੀਐ ॥

ਫਿਰ ਅੰਤ ਉਤੇ 'ਸਤ੍ਰੁ' ਸ਼ਬਦ ਕਹੋ।

ਹੋ ਸਕਲ ਤੁਪਕ ਕੇ ਨਾਮ ਸੁਕਬਿ ਬਿਚਾਰੀਐ ॥੭੯੩॥

Utter firstly the word “Jalraashinani”, then say the words “Jaa-char-nayak-shatru” in this way consider all the names of Tupak.793.

(ਇਹ) ਸਾਰਾ ਤੁਪਕ ਦਾ ਨਾਮ ਬਣਦਾ ਹੈ, ਕਵੀ ਲੋਗ ਵਿਚਾਰ ਲੈਣ ॥੭੯੩॥