ਚੌਪਈ ॥
Chaupaee
ਚੌਪਈ:
ਯੌ ਸੁਨਿ ਮੋਨਿ ਨ੍ਰਿਪਤਿ ਮੁਖ ਧਰੀ ॥
ਇਹ ਸੁਣ ਕੇ ਰਾਜਾ ਚੁਪ ਕਰ ਗਿਆ
ਦ੍ਰਿਸਟਿ ਰਾਜ ਕਾਰਜ ਪਰ ਕਰੀ ॥
Hearing this Raja kept quiet and his attention was diverted to the governance.
ਅਤੇ ਆਪਣੇ ਰਾਜ-ਕਾਜ ਵਲ ਧਿਆਨ ਦਿੱਤਾ।
ਰਾਨੀ ਅਪਨੋ ਮੀਤ ਬਚਾਯੋ ॥
ਰਾਣੀ ਨੇ ਆਪਣਾ ਮਿਤਰ ਬਚਾ ਲਿਆ।
ਵਾ ਪਸੁ ਕੌ ਯੌ ਚਰਿਤ੍ਰ ਦਿਖਾਯੋ ॥੧੬॥
Rani saved her paramour by performing such a deception.(l6)(1),
ਉਸ ਮੂਰਖ (ਰਾਜੇ) ਨੂੰ ਇਹ ਚਰਿਤ੍ਰ ਵਿਖਾ ਦਿੱਤਾ ॥੧੬॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਤੀਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੧॥੨੫੯੧॥ਅਫਜੂੰ॥
131st Parable of Auspicious Chritars Conversation of the Raja and the Minister, Completed With Benediction. (131)(2582)
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੧॥੨੫੯੧॥ ਚਲਦਾ॥