ਰੂਆਮਲ ਛੰਦ

ROOAMAL STANZA

ਰੂਆਮਲ ਛੰਦ:

ਧਰਤੀਸਣਿ ਆਦਿ ਬਖਾਨ

ਪਹਿਲਾਂ 'ਧਰਤੀਸਣਿ' (ਸ਼ਬਦ) ਬਖਾਨ ਕਰੋ।

ਅਰਿ ਸਬਦ ਅੰਤਿ ਪ੍ਰਮਾਨ

ਉਸ ਦੇ ਅੰਤ ਉਤੇ 'ਅਰਿ' ਸ਼ਬਦ ਜੋੜੋ।

ਸਭ ਚੀਨ ਨਾਮ ਤੁਫੰਗ

(ਇਸ ਨੂੰ) ਸਭ ਤੁਫੰਗ ਦਾ ਨਾਮ ਸਮਝੋ।

ਸਭ ਠਵਰ ਭਨਹੁ ਨਿਸੰਗ ॥੧੧੬੧॥

Saying the word “Dharneeshani”, add the word “ari” at the end and recognize the names of Tupak.1161.

ਸਭ ਥਾਂ ਨਿਸੰਗ ਹੋ ਕੇ ਕਹਿ ਦਿਓ ॥੧੧੬੧॥