ਚੌਪਈ

Chaupaee

ਚੌਪਈ:

ਕਵਨ ਮਰੈ ਕਾ ਕੋ ਕੋਊ ਮਾਰੈ

ਕੌਣ ਮਰਦਾ ਹੈ, ਕਿਸ ਨੂੰ ਕੋਈ ਮਾਰਦਾ ਹੈ;

ਭੂਲਾ ਲੋਕ ਭਰਮ ਬੀਚਾਰੈ

‘Whom does He kill and why, the innocent people cannot grasp.

ਭੁਲੇ ਹੋਏ ਲੋਕ ਭਰਮਾਂ ਦਾ ਵਿਚਾਰ ਕਰੀ ਜਾਂਦੇ ਹਨ।

ਯਹ ਮਰਤ ਮਾਰਤ ਹੈ ਨਾਹੀ

ਹੇ ਰਾਜਨ! ਇਹ ਗੱਲ ਮਨ ਵਿਚ ਸਮਝ ਲਵੋ

ਯੌ ਰਾਜਾ ਸਮਝਹੁ ਮਨ ਮਾਹੀ ॥੧੯॥

‘Neither He kills nor he dies, and you try to acquiesce this, Oh Raja.(19)

ਕਿ ਨਾ ਇਹ ਮਰਦਾ ਹੈ ਅਤੇ ਨਾ ਹੀ ਮਾਰਦਾ ਹੈ ॥੧੯॥