ਦੋਹਰਾ ॥

Dohira

ਦੋਹਰਾ:

ਸੁਜਨਿ ਕੁਅਰਿ ਤਾ ਕੋ ਮਹਾ ਰੀਝੀ ਰੂਪ ਨਿਹਾਰਿ ॥

Sujjan Kumari fell so much for his handsomeness,

(ਇਕ ਦਿਨ) ਸੁਜਨਿ ਕੁਅਰਿ ਉਸ ਦਾ ਰੂਪ ਵੇਖ ਕੇ ਬਹੁਤ ਰੀਝ ਗਈ।

ਗਿਰੀ ਮੂਰਛਨਾ ਹ੍ਵੈ ਧਰਨਿ ਮਾਰ ਕਰੀ ਬਿਸੰਭਾਰਿ ॥੪॥

That she lost her consciousness and fell flat on the ground.(4)

ਬੇਹੋਸ਼ ਹੋ ਕੇ ਧਰਤੀ ਉਤੇ ਡਿਗ ਪਈ ਅਤੇ ਕਾਮ ਦੇਵ ('ਮਾਰ') ਨੇ ਬੇਸੁੱਧ ਕਰ ਦਿੱਤੀ ॥੪॥