ਦੋਹਰਾ ॥

Dohira

ਦੋਹਰਾ:

ਤਾ ਸੋ ਰਸਨ ਬਨ੍ਰਹਾਇ ਕੈ ਜਾਰਹਿ ਦਯੋ ਲੰਘਾਇ ॥

By tying him with the rope she helped the friend to escape,

ਉਸ (ਗੋਹ) ਨਾਲ ਰੱਸਾ ਬੰਨ੍ਹ ਕੇ, ਯਾਰ ਨੂੰ ਉਥੋਂ ਕਢ ਦਿੱਤਾ।

ਮੂੜ ਰਾਵ ਚਕ੍ਰਿਤ ਰਹਿਯੋ ਸਕਿਯੋ ਚਰਿਤ੍ਰ ਨ ਪਾਇ ॥੫॥

And the stupid Raja did not perceive the truth.(5)(1)

ਮੂਰਖ ਰਾਜਾ ਹੈਰਾਨ ਰਹਿ ਗਿਆ ਅਤੇ (ਇਸਤਰੀ ਦਾ) ਚਰਿਤ੍ਰ ਨਾ ਸਮਝ ਸਕਿਆ ॥੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੦॥੨੭੮੮॥ਅਫਜੂੰ॥

140th Parable of Auspicious Chritars Conversation of the Raja and the Minister, Completed With Benediction. (140)(2786)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੪੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੦॥੨੭੮੮॥ ਚਲਦਾ॥