ਦੋਹਰਾ

DOHRA

ਦੋਹਰਾ:

ਦ੍ਵੈ ਅਛੂਹਨੀ ਸੈਨ ਰਨਿ ਦਈ ਸ︀ਯਾਮ ਜਬ ਘਾਇ

ਜਦ ਸ੍ਰੀ ਕ੍ਰਿਸ਼ਨ ਨੇ ਦੋ ਅਛੋਹਣੀ ਸੈਨਾ ਰਣ ਵਿਚ ਮਾਰ ਦਿੱਤੀ,

ਮੰਤ੍ਰੀ ਸੁਮਤਿ ਸਮੇਤ ਦਲੁ ਕੋਪ ਪਰਿਓ ਅਰਰਾਇ ॥੧੭੭੦॥

When Krishna destroyed two extremely large military units, then the minister Sumati, challenging in anger, fell upon him.1770.

(ਤਦ) ਸੁਮਤਿ ਮੰਤਰੀ ਦਲ ਸਮੇਤ ਕ੍ਰੋਧ ਕਰ ਕੇ ਅਰੜਾ ਕੇ ਪੈ ਗਿਆ ॥੧੭੭੦॥