ਸੋਰਠਾ

Sortha

ਸੋਰਠਾ:

ਬੰਦਸਾਲ ਕੇ ਮਾਹ ਨ੍ਰਿਪ ਬਰ ਦਿਯਾ ਉਠਾਇ ਸੁਤ

The Raja had sent his son to the jail,

ਸ੍ਰੇਸ਼ਠ ਰਾਜੇ ਨੇ (ਆਪਣੇ) ਪੁੱਤਰ ਨੂੰ ਉਠਾ ਕੇ ਬੰਦੀਖਾਨੇ ਵਿਚ ਭੇਜ ਦਿੱਤਾ

ਬਹੁਰੋ ਲਿਯਾ ਬੁਲਾਇ ਭੋਰ ਹੋਤ ਅਪਨੇ ਨਿਕਟਿ ॥੧॥

And called him back in the morning again.(1)

ਅਤੇ ਸਵੇਰ ਹੋਣ ਤੇ ਫਿਰ ਆਪਣੇ ਕੋਲ ਬੁਲਾ ਲਿਆ ॥੧॥