ਦੋਹਰਾ

Dohira

ਦੋਹਰਾ:

ਧ੍ਰਿਗ ਅਬਲਾ ਤੇ ਜਗਤ ਮੈ ਪਿਯ ਬਧ ਨੈਨ ਨਿਹਾਰਿ

Unworthy is the living of that woman who watches the assassination of her lover.

ਜਗਤ ਵਿਚ ਉਸ ਇਸਤਰੀ ਦੇ ਜੀਣ ਨੂੰ ਧਿੱਕਾਰ ਹੈ ਜੋ ਆਪਣੇ ਪ੍ਰੀਤਮ ਦਾ ਬਧ ਹੁੰਦਾ ਅੱਖਾਂ ਨਾਲ ਵੇਖੇ।

ਪਲਕ ਏਕ ਜੀਯਤ ਰਹੈ ਮਰਹਿ ਜਮਧਰ ਮਾਰਿ ॥੩੮॥

She should not live for a minute and kill herself with a dagger.(38)

ਜੋ ਇਕ ਪਲਕਾਰੇ ਜਿੰਨੀ ਵੀ ਜੀਉਂਦੀ ਰਹੇ ਅਤੇ ਕਟਾਰ ਮਾਰ ਕੇ ਮਰ ਨਾ ਜਾਏ ॥੩੮॥