ਅੜਿਲ

ARIL

ਅੜਿਲ:

ਆਦਿ ਬਾਨਨੀ ਸਬਦਹਿ ਅਭੂਲਿ ਬਖਾਨੀਐ

ਪਹਿਲਾਂ 'ਬਾਨਨੀ' ਸ਼ਬਦ ਬਿਨਾ ਭੁਲੇ ਕਥਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਜਾਨ ਜੀਅ ਲੀਜੀਐ

(ਇਸ ਨੂੰ) ਸਭ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਜਹ ਚਾਹੋ ਤਹ ਸਬਦ ਤਹੀ ਤੇ ਦੀਜੀਐ ॥੧੧੩੭॥

Saying firstly the wood “Baanani”, add the word “arini” at the end and know all the names of Tupak in your mind.1137.

ਜਿਥੇ ਚਾਹੋ, ਇਸ ਸ਼ਬਦ ਨੂੰ ਵਰਤ ਲਵੋ ॥੧੧੩੭॥