ਚੌਪਈ

Chaupaee

ਚੌਪਈ:

ਠਗ ਲੈ ਕੈ ਮੁਹਰੈ ਘਰ ਆਯੋ

ਠਗ ਮੋਹਰਾਂ ਲੈ ਕੇ ਘਰ ਆਇਆ,

ਤਿਨ ਕਾਜੀ ਕਛੁ ਨ︀ਯਾਇ ਪਾਯੋ

‘The swindler took the coins to his house and, even, the Quazi could not acquiesce the hidden truth.

ਪਰ ਉਹ ਕਾਜ਼ੀ ਇਸ ਇਨਸਾਫ਼ (ਦੇ ਭੇਦ ਨੂੰ) ਨਾ ਸਮਝ ਸਕਿਆ।

ਬਨਿਯਾ ਕਾਢਿ ਸਦਨ ਤੇ ਦੀਨਾ

‘The swindler took the coins to his house and, even, the Quazi could not acquiesce the hidden truth.

(ਉਸ ਨੇ) ਬਨੀਏ ਨੂੰ (ਆਪਣੇ) ਘਰੋਂ ਕਢ ਦਿੱਤਾ

ਝੂਠੇ ਤੇ ਸਾਚਾ ਠਗ ਕੀਨਾ ॥੨੮॥

She banished the thief from the house as the swindler had turned falsehood into truth.(28)

ਅਤੇ ਝੂਠੇ ਠਗ ਨੂੰ ਸੱਚਾ ਸਿੱਧ ਕਰ ਦਿੱਤਾ ॥੨੮॥